ਅਸੀਂ ਜਨਤਾ ਦੀ ਸਿਹਤ ਅਤੇ ਭਲਾਈ ਦੀ ਹਿਫ਼ਾਜ਼ਤ ਕਰਨ ਲਈ ਕੰਮ ਕਰਦੇ ਹਾਂ। ਹੋਰ ਜਾਣੋ।
ਦੀ ਨਰਸਿੰਗ ਐਂਡ ਮਿਡਵਾਈਫਰੀ ਕੌਂਸਲ ਇੰਗਲੈਂਡ, ਵੇਲਸ, ਸਕਾੱਟਲੈਂਡ, ਨਾਰਦਨ ਆਇਰਲੈਂਡ ਅਤੇ ਆਈਲੈਂਡਸ ਵਿੱਚ ਨਰਸਾਂ ਅਤੇ ਦਾਈਆਂ ਨੂੰ ਨਿਯੰਤ੍ਰਿਤ ਕਰਦੀ ਹੈ।
ਮਿਆਰ ਕਿਹਡ਼ੇ ਹਨ, ਅਤੇ ਉਨ੍ਹਾਂ ਦਾ ਨਰਸਾਂ ਅਤੇ ਦਾਈਆਂ ਵੱਲੋਂ ਦੇਖਭਾਲ ਕੀਤੇ ਜਾ ਰਹੇ ਲੋਕਾਂ ਤੇ ਕੀ ਪ੍ਰਭਾਵ ਪੈਂਦਾ ਹੈ?
ਕਿਸ ਨਾਲ ਗੱਲ ਕਰੀਏ, ਇਹ ਕਿਵੇਂ ਕਰੀਏ, ਉਸਤੋਂ ਬਾਦ ਕੀ ਹੁੰਦਾ ਹੈ
ਯੂਕੇ ਵਿੱਚ ਵੱਖੋ-ਵੱਖਰੇ ਸਿਹਤਸੰਭਾਲ ਅਤੇ ਸਮਾਜਕ ਸੰਭਾਲ ਨਿਯੰਤ੍ਰਕਾਂ ਦੇ ਸੰਪਰਕ ਵੇਰਵੇ